4th
day of NSS Camp at HMV
Hans
Raj Mahila Maha Vidyalaya took the unique initiative of establishing libraries
in villages on the 4th day of
seven day NSS Camp organized under the motivation and guidance of Principal Prof. Dr.
(Mrs.) Ajay Sareen. The occasion
witnessed the honourable presence of Sh. Deeparva Lakra, IAS, Commissioner,
Municipal Corporation, Mrs. Ashika Jain, Joint Commissioner and Justice (Retd.)
Sh. N.K. Sud, Vice President, DAVCMC and Chairman Local Committee. Mrs. Minakshi, Librarian Municipal Committee
and Dr. S.K. Arora, Principal
DAV College
were also present. Principal Prof. Dr.
(Mrs.) Ajay Sareen welcomed the guests with planters.
Extolling
the efforts of HMV Mrs. Ashika Jain said that it is a unique endeavour undertaken
by Principal Dr. Ajay Sareen and Dr. Ramnita Saini Sharda, Dean Innovation
under the banner of Unnat Bharat Abhiyan.
The Corporation aims to establish libraries with around 27 thousand
books in co-operation with the NSS volunteers.
Sh.
Deeparva Lakra appreciated the efforts done by HMV and ensured full
co-operation towards this noble cause.
Expressing
her thanks to the authorities, Principal Dr. (Mrs.) Ajay Sareen said that the
establishment of libraries in villages will benefit the students and enhance
their knowledge. It will inculcate
leading habits and thus open the doors of information and awareness.
Dr.
Ramnita Saini Sharda gave a vote of thanks towards the end of the
function. Mrs. Veena Arora, NSS
Programme Officer, Dr. Anjana Bhatia, NSS Programme Officer, Mrs. Alka, Ms.
Harmanpreet, Mrs. Pawan Kumari, Ms. Harmanu weer also present on the occasion.
Principal
ਐਚ.ਐਮ.ਵੀ *ਚ ਐਨ.ਐਸ.ਐਸ. ਯੂਨਿਟ ਦਾ ਚੌਥਾ ਦਿਨ ਵਿਸ਼ੇਸ਼
ਹੰਸਰਾਜ ਮਹਿਲਾ ਮਹਾਵਿਦਿਆਲਾ *ਚ ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਆਯੋਜਿਤ ਸੱਤ ਰੋਜਾ ਐਨਐਸਐਸ ਕੈਂਪ ਦੇ ਚੌਥੇ ਦਿਨ ਵਿਸ਼ੇਸ਼ ਤੌਰ ਤੇ ਨਗਰ ਨਿਗਮ ਜਲੰਧਰ ਦੇ ਸਹਿਯੋਗ ਨਾਲ ਪਿੰਡਾਂ ਦੇ ਸਕੂਲਾਂ *ਚ ਲਾਇਬ੍ਰੇਰੀ ਦੀ ਸਥਾਪਨਾ ਕਰਨ ਦੀ ਪਹਿਲ ਕੀਤੀ ਗਈ। ਇਸ ਸੰਦਰਭ *ਚ ਮੁੱਖ ਤੌਰ ਤੇ ਕਮਿਸ਼ਨਰ ਨਗਰ ਨਿਗਮ ਜਲੰਧਰ ਦੇ ਸ਼੍ਰੀ ਦੀਪਰਵ ਲਾਕਾ ਆਈ.ਏ.ਐਸ, ਜਵਾਇੰਟ ਕਮਿਸ਼ਨਰ ਸੁਸ਼੍ਰੀ ਆਸ਼ਿਕਾ ਜੈਨ, ਰਿਟਾਇਰਡ ਜਸਟਿਸ ਸ਼੍ਰੀ ਐਨ.ਕੇ. ਸੂਦ (ਚੇਅਰਮੈਨ, ਲੋਕਲ ਮੈਨੇਜਿੰਗ ਕਮੇਟੀ ਅਤੇ ਵਾਇਸ ਪ੍ਰੈਜੀਡੇਂਟ ਡੀਏਵੀ ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ), ਨਗਰ ਨਿਗਮ ਲਾਇਬ੍ਰੇਰਿਅਨ ਸ਼੍ਰੀਮਤੀ ਮੀਨਾਕਸ਼ੀ ਤੇ ਡੀਏਵੀ ਕਾਲਜ ਦੇ ਪ੍ਰਿੰਸੀਪਲ ਡਾ. ਐਸ.ਕੇ. ਅਰੋਡ਼ਾ ਮੌਜੂਦ ਰਹੇ। ਪ੍ਰਿੰਸੀਪਲ ਦੁਆਰਾ ਪਲਾਂਟਰ ਭੇਂਟ ਕਰਕੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਜਵਾਇੰਟ ਕਮਿਸ਼ਨਰ ਸੁਸ਼੍ਰੀ ਆਸ਼ਿਕਾ ਜੈਨ ਨੇ ਆਪਣੇ ਭਾਸ਼ਨ *ਚ ਕਿਹਾ ਕਿ ਉਨੱਤ ਭਾਰਤ ਅਭਿਯਾਨ ਦੇ ਅੰਤਗਤ ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਇਨੋਵੇਟਿਵ ਸੈਲ ਦੇ ਡੀਨ ਡਾ. ਰਮਨੀਤਾ ਸੈਣਾ ਸ਼ਾਰਦਾ ਦੇ ਸਹਿਯੋਗ ਅਤੇ ਕਾਲਜ ਪ੍ਰਿੰਸੀਪਲ ਦੀ ਸਹਿਭਾਗਿਤਾ ਨਾਲ ਦੋ ਪਿੰਡਾਂ *ਚ ਲਾਇਬ੍ਰੇਰੀ ਦੀ ਸਥਾਪਨਾ ਦਾ ਕਦਮ ਚੁੱਕਿਆ ਜਾ ਰਿਹਾ ਹੈ। ਨਗਰ ਨਿਗਮ ਲਗਭਗ 27000 ਕਿਤਾਬਾਂ ਨੂੰ ਐਨ.ਐਸ.ਐਸ ਯੂਨਿਟ ਦੇ ਵਾਲੰਟਿਯਰਜ ਦੀ ਸਹਾਇਤਾ ਨਾਲ ਸੁਵਿਵਸਥਿਤ ਕਰਕੇ ਇਨ੍ਹਾਂ ਲਾਇਬ੍ਰੇਰੀਆਂ ਦੀ ਸਥਾਪਨਾ ਕਰੇਗਾ। ਇਸ ਮੌਕੇ ਤੇ ਕਮਿਸ਼ਨਰ ਲਾਕਡ਼ਾ ਨੇ ਵੀ ਇਸ ਸੰਸਥਾ ਦੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਅਤੇ ਆਪਣਾ ਸਹਿਯੋਗ ਦੇਣ ਦਾ ਆਸ਼ਵਾਸਨ ਦਿੱਤਾ। ਇਸ ਸੰਦਰਭ *ਚ ਪ੍ਰਿੰ. ਡਾ. ਸਰੀਨ ਨੇ ਕਿਹਾ ਕਿ ਇਸ ਤਰ੍ਹਾਂ ਪਿੰਡ *ਚ ਬੱਚੇ ਭਰਪੂਰ ਗਿਆਨ ਪ੍ਰਾਪਤ ਕਰਕੇ ਗਿਆਨ *ਚ ਵਾਧਾ ਕਰ ਸਕਦੇ ਹਨ। ਸਮਾਗਮ ਦੇ ਅੰਤ ਚ ਡਾ. ਸ਼ਾਰਦਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸ਼੍ਰੀਮਤੀ ਵੀਨਾ ਅਰੋਡ਼ਾ, ਡਾ. ਅੰਜਨਾ ਭਾਟਿਆ ਅਤੇ ਸ਼੍ਰੀਮਤੀ ਅਲਕਾ, ਹਰਮਨੁ, ਪਵਨ ਕੁਮਾਰੀ, ਹਰਮਨਪ੍ਰੀਤ ਵੀ ਮੌਜੂਦ ਸਨ। ਅੰਤ *ਚ ਰਾਸ਼ਟਰਗਾਨ ਪੇਸ਼ ਕੀਤਾ ਗਿਆ।
ਪ੍ਰਿੰਸੀਪਲ